ਦੋਹਰਾ ॥
Dohira
ਦੋਹਰਾ:
ਤ੍ਰਿਯ ਕੌ ਜੁਧ ਬਿਲੌਕਿ ਕੈ ਪਾਰਥ ਭਯੋ ਪ੍ਰਸੰਨ︀ਯ ॥
Learning about woman’s fight, Arjan was mush gratified and,
ਇਸਤਰੀ ਦਾ ਯੁੱਧ ਵੇਖ ਕੇ ਅਰਜਨ ਬਹੁਤ ਖ਼ੁਸ਼ ਹੋਇਆ
ਕਹਿਯੋ ਆਜੁ ਤੈ ਦ੍ਰੋਪਤੀ ਧਰਨੀ ਤਲ ਮੈ ਧੰਨ︀ਯ ॥੩੭॥
And complimented her saying, ‘You are the supreme.’(37)
ਅਤੇ ਕਿਹਾ, ਹੇ ਦ੍ਰੋਪਤੀ! ਤੂੰ ਅਜ ਧਰਤੀ ਉਤੇ ਧੰਨ ਹੈਂ ॥੩੭॥