ਚੌਪਈ

Chaupaee

ਚੌਪਈ:

ਤਬ ਜੋਗੀ ਇਹ ਭਾਤਿ ਸੁਨਾਯੋ

ਤਦ ਜੋਗੀ ਨੇ ਇਸ ਤਰ੍ਹਾਂ ਕਿਹਾ,

ਤਵ ਭੇਟਨ ਹਿਤ ਭੇਖ ਬਨਾਯੋ

Thereafter ascetic added, ‘To meet you I have disguised myself like

ਤੁਹਾਨੂੰ ਮਿਲਣ ਲਈ ਇਹ ਭੇਖ ਬਣਾਇਆ ਸੀ।

ਅਬ ਮੇਰੇ ਸੰਗ ਭੋਗ ਕਮੈਯੈ

ਹੁਣ ਮੇਰੇ ਨਾਲ ਕਾਮ-ਕ੍ਰੀੜਾ ਕਰੋ

ਆਨ ਪਿਯਾ ਸੁਭ ਸੇਜ ਸੁਹੈਯੈ ॥੨੦॥

This. ‘Now you bedeck my bed and enjoy sex with me.(20)

ਅਤੇ ਹੇ ਪ੍ਰੀਤਮ! (ਮੇਰੀ) ਸ਼ੁਭ ਸੇਜ ਉਤੇ ਸੁਸ਼ੋਭਿਤ ਹੋਵੋ ॥੨੦॥