ਦੋਹਰਾ

DOHRA

ਦੋਹਰਾ:

ਖੜਗ ਸਿੰਘ ਤਬ ਖੜਗ ਗਹਿ ਅਤਿ ਚਿਤਿ ਕੋਪ ਬਢਾਇ

ਖੜਗ ਸਿੰਘ ਨੇ ਉਸ ਵੇਲੇ ਤਲਵਾਰ ਪਕੜ ਕੇ ਅਤੇ ਚਿਤ ਵਿਚ ਕ੍ਰੋਧ ਵਧਾ ਕੇ

ਸੈਨ ਮਲੇਛਨ ਕੀ ਹਨੀ ਜਮਪੁਰਿ ਦਈ ਪਠਾਇ ॥੧੬੦੯॥

Then Kharag Singh holding his sword in ire, despatched the army of maleshhas to the abode of Yama.1609.

ਮਲੇਛਾਂ ਦੀ ਸੈਨਾ ਨੂੰ ਮਾਰ ਕੇ ਯਮ ਲੋਕ ਵਿਚ ਭੇਜ ਦਿੱਤਾ ਹੈ ॥੧੬੦੯॥