ਦੋਹਰਾ ॥

ਦੋਹਰਾ:

ਸੁਨੁ ਅਬਲਾ ਮੈ ਆਪਨੇ ਕਰਤ ਨ ਹਿਯ ਮੈ ਰੋਸੁ ॥

ਹੇ ਇਸਤਰੀ! ਮੇਰੀ ਗੱਲ ਸੁਣ, (ਤੂੰ) ਆਪਣੇ ਚਿਤ ਵਿਚ (ਕਿਸੇ ਪ੍ਰਕਾਰ ਦਾ) ਰੋਸ ਨਾ ਕਰ।

ਜਾਰ ਜੋਰ ਭਜਿ ਭਜ ਗਯੋ ਤੇਰੋ ਕਛੂ ਨ ਦੋਸ ॥੧੨॥

ਯਾਰ ਜਬਰ ਨਾਲ ਭੋਗ ਕਰ ਕੇ ਭਜ ਗਿਆ ਹੈ, ਇਸ ਵਿਚ ਤੇਰਾ ਕੋਈ ਦੋਸ਼ ਨਹੀਂ ਹੈ ॥੧੨॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੧॥੩੩੬੭॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭੧॥੩੩੬੭॥ ਚਲਦਾ॥