ਚੌਪਈ

Chaupaee

ਚੌਪਈ:

ਦੁਰਜਨ ਸਿੰਘ ਰਾਵ ਇਕ ਭਾਰੀ

ਦੁਰਜਨ ਸਿੰਘ ਨਾਂ ਦਾ ਇਕ ਵੱਡਾ ਰਾਜਾ ਸੀ,

ਦਿਸਾ ਚਾਰਿ ਜਿਹ ਕਰਤ ਜੁਹਾਰੀ

Durjan Singh was a great king; he was revered in all four directions.

ਜਿਸ ਨੂੰ ਚਾਰੇ ਦਿਸ਼ਾਵਾਂ ਪ੍ਰਨਾਮ ਕਰਦੀਆਂ ਸਨ।

ਤਾ ਕੋ ਰੂਪ ਹੇਰਿ ਬਲਿ ਜਾਵਹਿ

ਉਸ ਦੇ ਰੂਪ ਨੂੰ ਵੇਖ ਕੇ (ਸਾਰੇ) ਬਲਿਹਾਰੇ ਜਾਂਦੇ ਸਨ

ਪ੍ਰਜਾ ਅਧਿਕ ਮਨ ਮੈ ਸੁਖੁ ਪਾਵਹਿ ॥੧॥

His handsomeness was admired by every body and his subject was very blissful.(1)

ਅਤੇ ਪ੍ਰਜਾ ਮਨ ਵਿਚ ਬਹੁਤ ਸੁਖ ਪਾਉਂਦੀ ਸੀ ॥੧॥