ਚੌਪਈ ॥
ਚੌਪਈ:
ਮੂਰਖ ਕਛੂ ਭੇਦ ਨਹਿ ਪਾਯੋ ॥
ਮੂਰਖ ਨੇ ਕੁਝ ਭੇਦ ਨਹੀਂ ਸਮਝਿਆ।
ਸਾਚੀ ਕੋ ਝੂਠੀ ਠਹਰਾਯੋ ॥
ਸੱਚੀ (ਇਸਤਰੀ) ਨੂੰ ਝੂਠਾ ਕਰ ਕੇ ਮੰਨਿਆ
ਝੂਠੀ ਕੋ ਸਾਚੀ ਕਰਿ ਮਾਨ︀ਯੋ ॥
ਅਤੇ ਝੂਠੀ ਨੂੰ ਸੱਚੀ ਕਰ ਕੇ ਸਮਝਿਆ।
ਭੇਦ ਅਭੇਦ ਕਛੂ ਨਹਿ ਜਾਨ︀ਯੋ ॥੧੫॥
ਭੇਦ ਅਭੇਦ ਨੂੰ ਕੁਝ ਵੀ ਨਾ ਸਮਝਿਆ ॥੧੫॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੧॥੩੫੦੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੮੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮੧॥੩੫੦੦॥ ਚਲਦਾ॥