ਦੋਹਰਾ ॥

ਦੋਹਰਾ:

ਸੁਨਿ ਰਾਨੀ ਸ︀ਯਾਨੀ ਬਚਨ ਸੀਸ ਰਹੀ ਨਿਹੁਰਾਇ ॥

ਸਿਆਣੀ ਰਾਣੀ ਬਚਨ ਸੁਣ ਕੇ ਸਿਰ ਨੀਵਾਂ ਪਾਈ ਚੁਪ ਕਰ ਰਹੀ।

ਸੁਘਰ ਹੋਇ ਸੋ ਜਾਨਈ ਜੜ ਕੋ ਕਹਾ ਉਪਾਇ ॥੧੩॥

ਸੁਘੜ ਹੋਵੇ, ਤਾਂ ਸਮਝ ਜਾਵੇ, ਮੂਰਖ ਨੂੰ ਸਮਝਾਣ ਦਾ ਕੀ ਉਪਾ ਹੋ ਸਕਦਾ ਹੈ ॥੧੩॥