ਦੋਹਰਾ

Dohira

ਦੋਹਰਾ:

ਇਕ ਜੋਗੀ ਬਨ ਮੈ ਹੁਤੋ ਦ੍ਰੁਮ ਮੈ ਕੁਟੀ ਬਨਾਇ

A Yogi lived in the woods in a cottage inside a tree trunk. Through

ਇਕ ਜੋਗੀ ਜੰਗਲ ਵਿਚ ਬ੍ਰਿਛ ਵਿਚ ਕੁਟੀਆ ਬਣਾ ਕੇ ਰਹਿੰਦਾ ਸੀ।

ਏਕ ਸਾਹ ਕੀ ਸੁਤਾ ਕੋ ਲੈ ਗ︀ਯੋ ਮੰਤ੍ਰ ਚਲਾਇ ॥੩॥

Some incantation he abducted the daughter of a Shah.(3)

(ਉਹ) ਇਕ ਸ਼ਾਹ ਦੀ ਕੁੜੀ ਨੂੰ ਮੰਤ੍ਰ ਦੇ ਵਸ ਕਰ ਕੇ ਲੈ ਗਿਆ ॥੩॥