ਚੌਪਈ

Chaupaee

ਚੌਪਈ:

ਅਸਤਾ ਸੋ ਭੋਗਨ ਤਿਨ ਮਾਨੇ

(ਇਸ ਤਰ੍ਹਾਂ) ਸੂਰਜ ਦੇ ਡੁਬਦਿਆਂ ਹੀ ਉਨ੍ਹਾਂ ਨੇ ਕਾਮ-ਕ੍ਰੀੜਾ ਸ਼ੁਰੂ ਕਰ ਦਿੱਤੀ।

ਚਾਰਿ ਜਾਮ ਘਟਿਕਾ ਇਕ ਜਾਨੇ

With the Sunset, people set upon in lovemaking and the four watches passed like one.

ਅਤੇ ਚਾਰ ਪਹਿਰਾਂ ਨੂੰ ਇਕ ਘੜੀ ਜਿੰਨਾ ਸਮਝਿਆ।

ਚੌਥੇ ਜਾਮ ਸੋਇ ਕਰ ਰਹੇ

ਚਾਰ ਪਹਿਰ ਤਕ ਸੁਤੇ ਰਹੇ

ਚਤੁਰਨ ਕੇ ਗ੍ਰੀਵਾ ਕੁਚ ਗਹੇ ॥੯॥

During all the four watches couples kept on lying down and smooching.(9)

ਅਤੇ ਚੌਹਾਂ ਨੇ ਗਰਦਨਾਂ ਅਤੇ ਕੁਚ ਪਕੜੀ ਰਖੇ ॥੯॥