ਸਲੋਕ ਮਃ ੧ ॥
Salok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
ਪਹਿਲ ਬਸੰਤੈ ਆਗਮਨਿ ਪਹਿਲਾ ਮਉਲਿਓ ਸੋਇ ॥
Spring brings forth the first blossoms, but the Lord blossoms earlier still.
ਜੋ ਪ੍ਰਭੂ ਬਸੰਤ ਰੁੱਤ ਆਉਣ ਤੋਂ ਪਹਿਲਾਂ ਦਾ ਹੈ ਉਹ ਹੀ ਸਭ ਤੋਂ ਪਹਿਲਾਂ ਦਾ ਖਿੜਿਆ ਹੋਇਆ ਹੈ। ਆਗਮਨ = ਆਉਣਾ। ਆਗਮਨਿ = ਆਉਣ ਤੋਂ। ਬਸੰਤੈ ਆਗਮਨਿ = ਬਸੰਤ ਦੇ ਆਉਣ ਤੋਂ। ਮਉਲਿਓ = ਖਿੜਿਆ ਹੋਇਆ।
ਜਿਤੁ ਮਉਲਿਐ ਸਭ ਮਉਲੀਐ ਤਿਸਹਿ ਨ ਮਉਲਿਹੁ ਕੋਇ ॥੧॥
By His blossoming, everything blossoms; no one else causes Him to blossom forth. ||1||
ਉਸ ਦੇ ਖਿੜਨ ਨਾਲ ਸਾਰੀ ਸ੍ਰਿਸ਼ਟੀ ਖਿੜਦੀ ਹੈ ਪਰ ਉਸ ਨੂੰ ਹੋਰ ਕੋਈ ਨਹੀਂ ਖਿੜਾਂਦਾ ॥੧॥ ਜਿਤੁ ਮਉਲਿਐ = ਜਿਸ ਦੇ ਖਿੜਨ ਨਾਲ ॥੧॥