ਅੜਿਲ ॥

ਅੜਿਲ:

ਭਾਨ ਕਲਾ ਐਸੇ ਬਹੁ ਬਰਖ ਬਿਤਾਇ ਕੈ ॥

ਭਾਨ ਕਲਾ ਨੇ ਇਸ ਤਰ੍ਹਾਂ ਬਹੁਤ ਸਾਲ ਬਿਤਾ ਦਿੱਤੇ।

ਨਿਸਿਸ ਪ੍ਰਭਾ ਕੀ ਬਾਤ ਗਈ ਜਿਯ ਆਇ ਕੈ ॥

(ਇਕ ਦਿਨ) ਨਿਸਿਸ ਪ੍ਰਭਾ ਦੀ ਗੱਲ ਉਸ ਦੇ ਮਨ ਵਿਚ ਆ ਗਈ।

ਸੋਤ ਰਾਵ ਤਿਹ ਸੰਗ ਬਿਲੋਕ︀ਯੋ ਜਾਇ ਕੈ ॥

ਉਸ ਨੇ ਰਾਜੇ ਨੂੰ ਉਸ ਨਾਲ ਸੁਤਾ ਹੋਇਆ ਵੇਖਿਆ

ਹੋ ਫਿਰਿ ਆਈ ਘਰ ਮਾਝ ਦੁਹੁਨ ਕੋ ਘਾਇ ਕੈ ॥੨॥

ਅਤੇ ਦੋਹਾਂ ਨੂੰ ਮਾਰ ਕੇ ਆਪਣੇ ਘਰ ਵਿਚ ਆ ਗਈ ॥੨॥