ਦੋਹਰਾ ॥
Dohira
ਦੋਹਰਾ:
ਐਸੇ ਕਰੈ ਚਰਿਤ੍ਰ ਵਹੁ ਸਕੈ ਮੂੜ ਨਹਿ ਪਾਇ ॥
Such Chritars could not be discerned by that idiotic and under the
ਉਹ (ਦੂਤ) ਰੋਜ਼ ਅਜਿਹਾ ਚਰਿਤ੍ਰ ਕਰਦਾ ਅਤੇ ਮੂਰਖ (ਤਾਸ ਬੇਗ) ਉਸ ਨੂੰ ਨਾ ਸਮਝਦਾ।
ਮਦਰੋ ਅਧਿਕ ਪਿਵਾਇ ਕੈ ਮੂੰਡ ਮੂੰਡ ਲੈ ਜਾਇ ॥੧੬॥
influence of wine got his head shaved off (lost all his wealth).(l6)(1)
(ਉਸ ਨੂੰ) ਜ਼ਿਆਦਾ ਸ਼ਰਾਬ ਪਿਲਾ ਕੇ (ਉਸ ਦਾ ਸਾਰਾ ਧਨ) ਲੁਟ ਕੇ ਲੈ ਜਾਂਦਾ ॥੧੬॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪਾਚ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੫॥੧੯੬੨॥ਅਫਜੂੰ॥
105th Parable of Auspicious Chritars Conversation of the Raja and the Minister, Completed With Benediction. (104)(1960)
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਪੰਜਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੦੫॥੧੯੬੨॥ ਚਲਦਾ॥