ਚੌਪਈ

Chaupaee

ਚੌਪਈ:

ਚੁਨਿ ਚੁਨਿ ਗੋਬਰ ਹੈ ਪਰ ਧਰੈ

ਉਸ ਨੇ ਗੋਹੇ ਚੁਣ ਚੁਣ ਕੇ ਘੋੜੇ ਉਤੇ ਧਰ ਲਏ

ਕਾਹੂ ਕੀ ਸੰਕਾ ਨਹਿ ਕਰੈ

She had been collecting the cakes of horses’ dung so that no body could suspect.

ਅਤੇ ਕਿਸੇ ਦੀ ਵੀ ਕੋਈ ਪਰਵਾਹ ਨਾ ਕੀਤੀ।

ਪਤਿ ਕੌ ਬਧ ਹੋਇ ਯੌ ਧਾਈ

ਉਹ ਕਾਹਲੀ ਕਾਹਲੀ ਚਲੀ ਕਿ ਕਿਤੇ ਉਸ ਦੇ ਪਤੀ ਦਾ ਕਤਲ ਨਾ ਹੋ ਜਾਏ।

ਇਹ ਮਿਸਿ ਨਿਕਟਿ ਪਹੂਚੀ ਆਈ ॥੫॥

She came running fast to reach there to save her husband from hanging.(5)

ਇਸ ਪਜ ਨਾਲ ਉਹ ਨੇੜੇ ਜਾ ਪਹੁੰਚੀ ॥੫॥