ਚੌਪਈ ॥
ਚੌਪਈ:
ਭਈ ਪ੍ਰਾਤ ਰਾਜਾ ਸੁਧਿ ਲਯੋ ॥
ਸਵੇਰ ਹੋਈ, ਤਾਂ ਰਾਜਾ ਨੂੰ ਜਾਗ ਆਈ।
ਤਿਨੈ ਨ ਤਹਾ ਬਿਲੋਕਤ ਭਯੋ ॥
(ਉਸ ਨੇ) ਉਸ (ਜੋਗੀ) ਨੂੰ ਉਥੇ ਨਾ ਵੇਖਿਆ।
ਗਡਹਾ ਪਰ ਕੋ ਲਿਖ︀ਯੋ ਨਿਹਾਰਿਯੋ ॥
ਟੋਏ ਉਪਰ ਕੁਝ ਲਿਖਿਆ ਵੇਖਿਆ
ਮੰਤ੍ਰਿਨ ਜੁਤਿ ਇਹ ਭਾਤਿ ਬਿਚਾਰਿਯੋ ॥੧੫॥
ਅਤੇ ਮੰਤ੍ਰੀਆਂ ਨਾਲ ਇਸ ਤਰ੍ਹਾਂ ਵਿਚਾਰ ਕੀਤਾ ॥੧੫॥