ਅੜਿਲ ॥

ਅੜਿਲ:

ਲੂਟਿ ਫਿਰੰਗੀ ਲਏ ਸਕਲ ਇਕਠੇ ਭਏ ॥

ਲੁਟੇ ਗਏ ਸਾਰੇ ਫਿਰੰਗੀ ਇਕੱਠੇ ਹੋ ਕੇ

ਸਾਹਜਹਾ ਜੂ ਜਹਾ ਤਹੀ ਸਭ ਹੀ ਗਏ ॥

ਜਿਥੇ ਸ਼ਾਹਜਹਾਂ ਬਾਦਸ਼ਾਹ ਸੀ, ਉਥੇ ਗਏ।

ਸਭੈ ਲਗੇ ਦੀਵਾਨਿ ਪੁਕਾਰੇ ਆਇ ਕੈ ॥

ਸਾਰੇ ਦਰਬਾਰ ਵਿਚ ਆ ਕੇ ਪੁਕਾਰਨ ਲਗੇ,

ਹੋ ਹਮਰੋ ਨ︀ਯਾਇ ਕਰੋ ਇਹ ਹਨੋ ਰਿਸਾਇ ਕੈ ॥੪॥

(ਹੇ ਬਾਦਸ਼ਾਹ!) ਸਾਡਾ ਨਿਆਂ ਕਰੋ ਅਤੇ ਇਨ੍ਹਾਂ ਨੂੰ ਮਾਰ ਦਿਓ ॥੪॥