ਦੋਹਰਾ

Dohira

ਦੋਹਰਾ:

ਧਾਮ ਜਵਾਈ ਆਪਨੋ ਰਾਖ︀ਯੋ ਨਾਮੁ ਬਨਾਇ

He assigned himself a name, ghar-jawai, the live-in son-in-law,

ਉਸ ਨੇ ਆਪਣਾ ਨਾਂ 'ਧਾਮ ਜਵਾਈ' (ਘਰ ਜਵਾਈ) ਰਖਿਆ

ਬਿਧਵਾ ਤ੍ਰਿਯ ਕੇ ਧਾਮ ਮੈ ਡੇਰਾ ਕੀਨੋ ਜਾਇ ॥੩॥

And came and started to dwell with a widow.(3)

ਅਤੇ ਇਕ ਵਿਧਵਾ ਇਸਤਰੀ ਦੇ ਘਰ ਜਾ ਕੇ ਡੇਰਾ ਲਗਾ ਦਿੱਤਾ ॥੩॥