ਦੋਹਰਾ

Dohira

ਦੋਹਰਾ:

ਦ੍ਵੈ ਇਸਤ੍ਰੀ ਤਾ ਕੇ ਰਹੈ ਅਮਿਤ ਰੂਪ ਕੀ ਖਾਨਿ

Two women used to live with him,

ਉਸ (ਰਾਜੇ) ਕੋਲ ਦੋ ਇਸਤਰੀਆਂ ਰਹਿੰਦੀਆਂ ਸਨ ਜੋ ਅਮਿਤ ਸੁੰਦਰਤਾ ਦੀ ਖਾਣ (ਸਮਝੀਆਂ ਜਾਂਦੀਆਂ) ਸਨ।

ਏਕ ਸੰਗ ਰਾਜਾ ਰਮੈ ਅਧਿਕ ਪ੍ਰੀਤਿ ਜੀਯ ਜਾਨਿ ॥੩॥

And the Raja used to make love intensively with one.(3)

(ਉਨ੍ਹਾਂ ਵਿਚੋਂ) ਇਕ ਨਾਲ ਰਾਜਾ ਮਨੋ ਅਧਿਕ ਪ੍ਰੇਮ ਕਰਦਾ ਹੋਇਆ ਰਮਣ ਕਰਦਾ ਸੀ ॥੩॥

ਏਕ ਦਿਵਸ ਦੋਊ ਤ੍ਰਿਯਾ ਨ੍ਰਿਪ ਬਰ ਲਈ ਬੁਲਾਇ

Once the Raja called in both of them,

ਇਕ ਦਿਨ ਦੋਹਾਂ ਇਸਤਰੀਆਂ ਨੇ ਰਾਜੇ ਨੂੰ ਬੁਲਾ ਲਿਆ

ਆਖਿ ਮੀਚਨ ਖੇਲਤ ਭਯੋ ਅਧਿਕ ਨੇਹ ਉਪਜਾਇ ॥੪॥

And indulged in the play of hide-and-seek.(4)

ਅਤੇ ਬਹੁਤ ਪ੍ਰੇਮ ਸਹਿਤ ਲੁਕਣ-ਮੀਟੀ (ਦੀ ਖੇਡ) ਖੇਡਣ ਲਗਿਆ ॥੪॥

ਆਖਿ ਮੂੰਦਿ ਤ੍ਰਿਯ ਏਕ ਕੀ ਦੂਜੀ ਲਈ ਬੁਲਾਇ

He closed the eyes of the one and called the other and told,

ਇਕ ਇਸਤਰੀ ਦੀਆਂ ਅੱਖਾਂ ਬੰਦ ਕਰ ਕੇ ਦੂਜੀ ਨੂੰ ਬੁਲਾਇਆ

ਅਧਿਕ ਭੋਗ ਤਾ ਸੋ ਕਿਯਾ ਇਮਿ ਕਹਿ ਦਈ ਉਠਾਇ ॥੫॥

Primarily I make love with you only.(5)

ਅਤੇ ਉਸ ਨਾਲ ਬਹੁਤ ਭੋਗ ਕਰ ਕੇ ਇਹ ਕਹਿੰਦੇ ਹੋਇਆਂ ਉਠਾ ਦਿੱਤਾ ॥੫॥

ਰੁਚਿ ਸੋ ਤੋ ਸੌ ਰਮੋ ਰਮੋ ਯਾ ਕੇ ਸੰਗ

I Just copulate with you. I have sex with no one else,

ਮੈਂ ਰੁਚੀ ਪੂਰਵਕ ਤੇਰੇ ਨਾਲ ਰਮਣ ਕਰਦਾ ਹਾਂ ਅਤੇ ਉਸ ਨਾਲ ਰਮਣ ਨਹੀਂ ਕਰਦਾ,

ਕੋਟਿ ਕਸਟ ਤਨ ਪੈ ਸਹੋਂ ਕੈਸੋਈ ਦਹੈ ਅਨੰਗ ॥੬॥

‘Might I be tempted excessively by the Cupid.’(6)

ਭਾਵੇਂ ਕਾਮ ਦੇਵ ਮੈਨੂੰ ਕਿਤਨਾ ਵੀ ਸਾੜੇ, ਪਰ ਮੈਂ (ਸਭ) ਕਸ਼ਟ ਤਨ ਉਤੇ ਸਹਾਰਦਾ ਹਾਂ ॥੬॥