ਦੋਹਰਾ

Dohira

ਦੋਹਰਾ:

ਕਾਪਤ ਹੋ ਚਿਤ ਮੈ ਅਧਿਕ ਨੈਕੁ ਨਿਹਾਰਤ ਭੋਰ

‘When the day just breaks, you start trembling,

ਜ਼ਰਾ ਜਿਹੀ ਵੀ ਸਵੇਰ ਹੋਈ ਵੇਖਦਾ ਹੈਂ ਤਾਂ ਚਿਤ ਵਿਚ ਬਹੁਤ ਕੰਬਦਾ ਹੈਂ।

ਭਜਤ ਸੰਧਿ ਕੋ ਤਜਿ ਸਦਨ ਚਿਤ ਚੁਰਾਵੋ ਚੋਰ ॥੩॥

‘You just steal the heart and run away without committing the theft.’(3)

ਚਿਤ ਨੂੰ ਚੁਰਾ ਕੇ ਘਰ ਦੀ ਸੰਨ੍ਹ ਨੂੰ ਛਡ ਕੇ ਭਜ ਜਾਂਦਾ ਹੈਂ ॥੩॥