ਚੌਪਈ ॥
ਚੌਪਈ:
ਦੁਹਕਰਿ ਕਰਮ ਨਾਰਿ ਤਿਨ ਕੀਨੋ ॥
ਉਸ ਇਸਤਰੀ ਨੇ ਬੜਾ ਔਖਾ ਕੰਮ ਕੀਤਾ।
ਸਭ ਹੀ ਜੀਤਿ ਬੈਰਿਯਨੁ ਲੀਨੋ ॥
(ਉਸ ਨੇ) ਸਾਰਿਆਂ ਵੈਰੀਆਂ ਨੂੰ ਜਿਤ ਲਿਆ।
ਬਹੁਰੋ ਮਿਲੀ ਨਾਥ ਸੌ ਜਾਈ ॥
ਫਿਰ ਜਾ ਕੇ ਪਤੀ ਨੂੰ ਮਿਲੀ
ਪਿਯ ਕੌ ਮਦ੍ਰ ਦੇਸ ਲੈ ਆਈ ॥੨੧॥
ਅਤੇ ਪ੍ਰਿਯ ਨੂੰ ਮਦ੍ਰ ਦੇਸ ਲੈ ਆਈ ॥੨੧॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਿਹਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੬॥੩੪੫੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭੬॥੩੪੫੬॥ ਚਲਦਾ॥