ਦੋਹਰਾ ॥
Dohira
ਦੋਹਰਾ:
ਟਰਿ ਆਗੇ ਪਤਿ ਕੌ ਲਿਯੋ ਰਹੀ ਚਰਨ ਸੌ ਲਾਗਿ ॥
She leapt forward, fell on his feet,
ਅਗੇ ਵੱਧ ਕੇ (ਉਸ ਨੇ) ਪਤੀ ਦਾ ਸੁਆਗਤ ਕੀਤਾ ਅਤੇ ਚਰਨਾਂ ਨਾਲ ਲਿਪਟ ਗਈ।
ਬਹੁਤ ਦਿਨਨ ਆਏ ਨ੍ਰਿਪਤਿ ਧੰਨ︀ਯ ਹਮਾਰੇ ਭਾਗ ॥੧੮॥
‘You have come after a long time, it is my good luck.’(18)
(ਅਤੇ ਕਹਿਣ ਲਗੀ) ਹੇ ਰਾਜਨ! ਬਹੁਤ ਦਿਨਾਂ ਬਾਦ ਤੁਸੀਂ ਆਏ ਹੋ, ਸਾਡਾ ਧੰਨ ਭਾਗ ਹੈ ॥੧੮॥