ਦੋਹਰਾ

DOHRA

ਦੋਹਰਾ:

ਕਹਿਓ ਮ੍ਰਿਤ ਕੋ ਕ੍ਰਿਸਨ ਜੂ ਮੋ ਸਰ ਮੈ ਕਰ ਬਾਸੁ

ਸ੍ਰੀ ਕ੍ਰਿਸ਼ਨ ਨੇ ਮ੍ਰਿਤੂ-ਦੇਵ ਨੂੰ ਕਿਹਾ, ਤੂੰ ਮੇਰੇ ਬਾਣ ਵਿਚ ਨਿਵਾਸ ਕਰ।

ਅਬ ਛਾਡਤ ਹੋ ਸਤ੍ਰ ਪੈ ਜਾਇ ਕਰਹੁ ਤਿਹ ਨਾਸੁ ॥੧੬੯੯॥

Krishna said to the god of death, “Abide in my arrow and on my discharging the arrow, you may destroy the enemy.”1699.

ਹੁਣ (ਮੈਂ) ਵੈਰੀ ਉਤੇ ਛਡਦਾ ਹਾਂ, ਉਸ ਦਾ ਜਾ ਕੇ ਵਿਨਾਸ਼ ਕਰ ॥੧੬੯੯॥