ਚੌਪਈ

ਚੌਪਈ:

ਆਯੁਧ ਸਕਲ ਅੰਗ ਕਰੇ

(ਉਸ ਨੇ) ਸਾਰਿਆਂ ਅੰਗਾਂ ਉਤੇ ਹਥਿਆਰ ਸਜਾਏ ਹੋਏ ਸਨ,

ਸੋਹਤ ਸਭ ਸਾਜਨ ਸੌ ਜਰੇ

She decorated her body with many arms and they all were getting praiseworthy looks.

ਜੋ ਸਾਰਿਆਂ ਸਾਜਾਂ ਨਾਲ ਜੜ੍ਹੇ ਹੋਏ ਸਨ।

ਹੀਰਨ ਕੀ ਮੁਕਤਾ ਜਗ ਸੋਹੈ

ਹੀਰਿਆਂ ਅਤੇ ਮੋਤੀਆਂ (ਸਹਿਤ ਉਸ ਦਾ ਮੁਖ) ਜਗਤ ਵਿਚ ਸੁਸ਼ੋਭਿਤ ਸੀ,

ਸਸਿ ਕੋ ਮਨੋ ਤਾਰਿਕਾ ਮੋਹੈ ॥੧੦॥

Like the necklace of diamonds, she captivated the world. Like the Moon she enchanted everybody.(10)

ਮਾਨੋ ਚੰਦ੍ਰਮਾ ਨੂੰ ਤਾਰੇ ਮੋਹ ਰਹੇ ਹੋਣ ॥੧੦॥