ਰਾਨੀ ਬਾਚ ॥
Rani Talk
ਰਾਣੀ ਨੇ ਕਿਹਾ:
ਸੁਨੋ ਰਾਵ ਤਵ ਧਰਮਜਾ ਇਹਿ ਹ︀ਯਾਂ ਪਹੁਚੀ ਆਇ ॥
(Rani) ‘Oh, my Raja, listen, your righteous daughter has come here.
ਹੇ ਰਾਜਨ! ਸੁਣੋ, ਤੁਹਾਡੀ ਧਰਮ-ਪੁੱਤਰੀ ਇਥੇ ਆਈ ਹੈ।
ਬਿਦਾ ਅਮਿਤ ਧਨ ਦੈ ਕਰੋ ਯਾ ਕੌ ਅਧਿਕ ਰਿਝਾਇ ॥੧੧॥
‘Now you give her a send-off with lot of riches.’(11)
ਉਸ ਨੂੰ ਖ਼ੁਸ਼ ਕਰਦੇ ਹੋਇਆਂ ਬਹੁਤ ਸਾਰਾ ਧਨ ਦੇ ਕੇ ਵਿਦਾ ਕਰ ਦਿਓ ॥੧੧॥