ਚੌਪਈ

Chaupaee

ਚੌਪਈ:

ਸ੍ਰੀ ਜਗਜੋਤਿ ਮਤੀ ਤਿਹ ਨਾਮਾ

ਉਸ ਦਾ ਨਾਂ ਜਗਜੋਤਿ ਮਤੀ ਸੀ।

ਜਾ ਸਮ ਔਰ ਜਗ ਮੋ ਬਾਮਾ

Known as Jag Jot Mati, there was none equal to her in beauty in the world.

ਉਸ ਵਰਗੀ ਸੰਸਾਰ ਵਿਚ ਕੋਈ ਹੋਰ ਇਸਤਰੀ ਨਹੀਂ ਸੀ।

ਅਧਿਕ ਤਰੁਨ ਕੀ ਪ੍ਰਭਾ ਬਿਰਾਜੈ

(ਉਸ ਦੀ ਇਤਨੀ) ਅਧਿਕ ਪ੍ਰਭਾਵਸ਼ਾਲੀ ਸੁੰਦਰਤਾ ਸੀ

ਲਖਿ ਤਾ ਕੌ ਤੜਿਤਾ ਤਨ ਲਾਜੈ ॥੨॥

On her sight, the lightening, as well, felt humiliated.(2)

(ਕਿ) ਉਸ ਨੂੰ ਵੇਖ ਕੇ ਬਿਜਲੀ ਤਕ ਸ਼ਰਮਿੰਦੀ ਹੁੰਦੀ ਸੀ ॥੨॥