ਦੋਹਰਾ

DOHRA

ਦੋਹਰਾ:

ਕ੍ਰੂਰ ਕਰਮ ਕੋ ਖੜਗ ਸਿੰਘ ਜਬ ਮਾਰਿਓ ਰਨ ਠੌਰ

ਜਦ ਕ੍ਰੂਰ ਕਰਮ ਨੂੰ ਖੜਗ ਸਿੰਘ ਨੇ ਯੁੱਧ-ਸਥਲ ਵਿਚ ਮਾਰ ਦਿੱਤਾ

ਅਸੁਰਨ ਕੀ ਸੈਨਾ ਹੁਤੀ ਦਾਨਵ ਨਿਕਸਿਓ ਔਰ ॥੧੪੭੩॥

When Karurkaram was knocked down in the battlefield by Kharag Singh, then another demon came out of the army of demons.1473.

(ਤਦ) ਦੈਂਤਾਂ ਦੀ ਸੈਨਾਂ ਵਿਚੋਂ ਇਕ ਹੋਰ ਦੈਂਤ ਨਿਕਲ ਆਇਆ ॥੧੪੭੩॥