ਦੋਹਰਾ ॥
Dohira
ਦੋਹਰਾ:
ਪੁਰ ਬਾਸਨਿ ਸੁੰਦਰਿ ਸਭੈ ਤਿਹ ਠਾ ਕਰੈ ਪਯਾਨ ॥
All the ladies of the town went to that temple,
ਨਗਰ ਦੀਆਂ ਰਹਿਣ ਵਾਲੀਆਂ ਸਾਰੀਆਂ ਸੁੰਦਰੀਆਂ (ਇਸਤਰੀਆਂ) ਉਥੇ ਜਾਂਦੀਆਂ ਸਨ
ਮਹਾ ਰੁਦ੍ਰ ਕੌ ਪੂਜਿ ਕੈ ਬਹੁਰ ਬਸੈ ਗ੍ਰਿਹ ਆਨਿ ॥੮॥
And returned to their households after idolising Shiva.(8)
ਅਤੇ ਮਹਾ ਰੁਦ੍ਰ ਦੀ ਪੂਜਾ ਕਰ ਕੇ ਫਿਰ ਘਰ ਨੂੰ ਆ ਜਾਂਦੀਆਂ ਸਨ ॥੮॥