ਚੌਪਈ

Chaupaee

ਚੌਪਈ:

ਤਬ ਸੁੰਦਰ ਤਿਨ ਹ੍ਰਿਦੈ ਬਿਚਾਰਿਯੋ

ਤਦ (ਉਸ) ਸੁੰਦਰ ਆਦਮੀ ਨੇ ਮਨ ਵਿਚ ਵਿਚਾਰ ਕੀਤਾ

ਰਾਨੀ ਕੇ ਪ੍ਰਤਿ ਪ੍ਰਗਟ ਉਚਾਰਿਯੋ

Then, that handsome man thought and spoke to the Rani emphatically,

ਅਤੇ ਰਾਣੀ ਪ੍ਰਤਿ ਸਪਸ਼ਟ ਕਿਹਾ

ਏਕ ਬਾਤ ਤੁਮ ਕਰੋ ਤਾ ਕਹਊ

ਕਿ ਜੇ ਇਕ ਗੱਲ ਕਰੇਂ ਤਾਂ (ਮੈਂ) ਕਹਾਂ,

ਨਾਤਰ ਧਾਮ ਤੁਮਰੇ ਰਹਊ ॥੫॥

‘I must ask you one thing, I will stay if you agree, and otherwise I will leave.’(5)

ਨਹੀਂ ਤਾਂ ਤੇਰੇ ਘਰ ਨਹੀਂ ਰਹਾਂਗਾ ॥੫॥

ਸੁ ਹੌ ਕਹੌ ਜੋ ਯਹ ਨਹਿ ਕਰੈ

ਜੋ ਮੈਂ ਕਹਾਂਗਾ ਕਿ ਇਹ ਨਹੀਂ ਕਰ ਸਕੇਂਗੀ

ਮੋਰ ਮਿਲਨ ਕੋ ਖ︀ਯਾਲ ਪਰੈ

(He thought) ‘I must say something which she cannot do and abandon thought of meeting me.

ਤਾਂ ਮੈਨੂੰ ਮਿਲਣ ਦੇ ਖ਼ਿਆਲ ਨਹੀਂ ਪਵੇਂਗੀ।

ਦੁਹਕਰ ਕਰਮ ਜੁ ਯਹ ਤ੍ਰਿਯ ਕਰਿ ਹੈ

ਜੇ (ਇਹ) ਕਠਿਨ ਕੰਮ ਇਹ ਇਸਤਰੀ ਕਰ ਲਏ

ਤਬ ਯਹ ਆਜੁ ਸੁ ਹਮ ਕੋ ਬਰਿ ਹੈ ॥੬॥

‘Or else she will be too firm and will definitely marry me.’(6)

ਤਦ ਇਹ ਮੈਨੂੰ ਅਜ ਹੀ ਭਾਵੇਂ ਵਰ ਲਏ ॥੬॥