ਦੋਹਰਾ ॥
ਦੋਹਰਾ:
ਮੈ ਜਾ ਕੌ ਧਨੁ ਅਮਿਤ ਦੈ ਕਰੀ ਆਪਨੀ ਯਾਰ ॥
(ਰਾਜਾ ਸੋਚਣ ਲਗਾ) ਜਿਸ ਨੂੰ ਮੈਂ ਬੇਸ਼ੁਮਾਰ ਧਨ ਦੇ ਕੇ ਆਪਣਾ ਮਿਤਰ ਬਣਾਇਆ ਸੀ,
ਤਿਨ ਪੈਸਨ ਹਿਤ ਤ︀ਯਾਗ ਮੁਹਿ ਅਨਤੈ ਕਿਯੋ ਪ︀ਯਾਰ ॥੧੫॥
ਉਸ ਨੇ ਪੈਸਿਆਂ ਲਈ ਮੈਨੂੰ ਤਿਆਗ ਕੇ ਹੋਰ ਨੂੰ ਪਿਆਰ ਕਰ ਲਿਆ ਹੈ ॥੧੫॥