ਅੜਿਲ ॥

ਅੜਿਲ:

ਏਕ ਸਿਖ︀ਯ ਕੀ ਦੁਹਿਤਾ ਪੀਰ ਮੰਗਾਇ ਕੈ ॥

ਪੀਰ ਨੇ ਇਕ ਚੇਲੇ ਦੀ ਧੀ ਨੂੰ ਮੰਗਵਾ ਕੇ

ਆਨੀ ਅਪਨੇ ਧਾਮ ਅਧਿਕ ਸੁਖ ਪਾਇ ਕੈ ॥

ਆਪਣੇ ਘਰ ਵਿਚ ਬਹੁਤ ਸੁਖ ਪੂਰਵਕ ਰਖ ਲਿਆ।

ਸ੍ਰੀ ਚਪਲਾਗ ਮਤੀ ਜਿਹ ਜਗਤ ਬਖਾਨਈ ॥

ਉਸ ਨੂੰ ਜਗਤ ਵਿਚ ਚਪਲਾਂਗ ਮਤੀ ਕਿਹਾ ਜਾਂਦਾ ਸੀ।

ਹੋ ਤਾਹਿ ਰੂਪ ਕੀ ਰਾਸਿ ਸਭੇ ਪਹਿਚਾਨਈ ॥੨॥

ਉਸ ਨੂੰ ਸਾਰੇ ਰੂਪ ਦੀ ਰਾਸ ਸਮਝਦੇ ਸਨ ॥੨॥