ਚੌਪਈ

Chaupaee

ਚੌਪਈ:

ਸਰਿਤਾ ਨਿਕਟਿ ਰਾਵ ਇਕ ਰਹੈ

ਇਕ ਰਾਜਾ ਨਦੀ ਦੇ ਨੇੜੇ ਰਹਿੰਦਾ ਸੀ।

ਮਦਨ ਕੇਤੁ ਨਾਮਾ ਜਗ ਕਹੈ

There lived a Raja at the banks of a river whose name was Madan Ket.

ਉਸ ਦਾ ਮਦਨ ਕੇਤੁ ਨਾਂ ਜਗਤ ਵਿਚ ਪ੍ਰਸਿੱਧ ਸੀ।

ਮਦਨ ਮਤੀ ਤਿਯ ਤਹ ਇਕ ਬਸੀ

ਉਥੇ ਇਕ ਮਦਨ ਮਤੀ ਨਾਂ ਦੀ ਇਸਤਰੀ ਰਹਿੰਦੀ ਸੀ,

ਸੰਗ ਸੁ ਤਵਨ ਰਾਇ ਕੇ ਰਸੀ ॥੩॥

Also there lived a lady named Madan Mati who had fallen in love with the Raja.(3)

ਜੋ ਰਾਜੇ ਦੇ ਪ੍ਰੇਮ ਵਿਚ ਲੀਨ ਸੀ ॥੩॥