ਚੌਪਈ ॥

ਚੌਪਈ:

ਇਹ ਚਰਿਤ੍ਰ ਅਬਲਾ ਪਿਯ ਗਹਿਯੋ ॥

ਇਸ ਚਰਿਤ੍ਰ ਨਾਲ ਇਸਤਰੀ ਨੇ ਪ੍ਰਿਯ (ਰਾਜੇ) ਨੂੰ ਪਕੜ ਲਿਆ

ਦੂਜੇ ਕਾਨ ਭੇਦ ਨਹਿ ਲਹਿਯੋ ॥

ਜਿਸ ਨੂੰ ਦੂਜੇ ਕੰਨ ਤਕ ਕਿਸੇ ਨਾ ਜਾਣਿਆ।

ਰਾਜਾ ਕਹਿ ਕਰ ਸਵਤਿ ਜਰਾਈ ॥

ਰਾਜਾ ਕਹਿ ਕੇ ਸੌਂਕਣ ਸਾੜ ਦਿੱਤੀ

ਨਿਜੁ ਸੁਤ ਕੋ ਦੀਨੀ ਠਕੁਰਾਈ ॥੯॥

ਅਤੇ ਆਪਣੇ ਪੁੱਤਰ ਨੂੰ ਰਾਜਗੱਦੀ ਦੇ ਦਿੱਤੀ ॥੯॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਠਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੮॥੪੧੯੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੧੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੧੮॥੪੧੯੫॥ ਚਲਦਾ॥