ਸੋਰਠਾ ॥
Sorath
ਸੋਰਠਾ:
ਸ︀ਯਾਨੀ ਸਖੀ ਬੁਲਾਇ ਪਠਈ ਮੰਤ੍ਰ ਸਿਖਾਇ ਕੈ ॥
She called an astute maid, trained her and then sent her away,
(ਬੇਗਮ ਨੇ) ਇਕ ਸਿਆਣੀ ਸਖੀ ਨੂੰ ਬੁਲਾਇਆ ਅਤੇ ਗੱਲ ਸਮਝਾ ਕੇ ਭੇਜਿਆ
ਦਰਿਆ ਖਾ ਕੋ ਜਾਇ ਲ︀ਯਾਵਹੁ ਚਰਿਤ ਬਨਾਇ ਕੈ ॥੭॥
To display some Chritar and bring in Dariya Khan.(7)
ਕਿ ਕੋਈ ਚਰਿਤ੍ਰ ਕਰ ਕੇ ਦਰਿਆ ਖਾਂ ਨੂੰ ਬੁਲਾ ਲਿਆਓ ॥੭॥