ਦੋਹਰਾ

Dohira

ਦੋਹਰਾ:

ਚਾਮਰੰਗ ਕੇ ਦੇਸ ਮੈ ਇੰਦ੍ਰ ਸਿੰਘ ਥੋ ਨਾਥ

In the country of Cham rang, Inder Singh was the Raja.

ਚਾਮਰੰਗ ਦੇਸ ਵਿਚ ਇੰਦ੍ਰ ਸਿੰਘ ਨਾਂ ਦਾ ਰਾਜਾ ਸੀ।

ਸਕਲ ਸੈਨ ਚਤੁਰੰਗਨੀ ਅਮਿਤ ਚੜਤ ਤਿਹ ਸਾਥ ॥੧॥

He possessed an army, which was adept in all the four traits.(1)

ਉਸ ਨਾਲ ਸਾਰੀ ਅਮਿਤ ਚਤੁਰੰਗਨੀ ਸੈਨਾ ਚੜ੍ਹਦੀ ਸੀ ॥੧॥

ਚੰਦ੍ਰਕਲਾ ਤਾ ਕੀ ਤ੍ਰਿਯਾ ਜਾ ਸਮ ਤ੍ਰਿਯਾ ਕੋਇ

Chandra Kala was his wife; there was none like her.

ਚੰਦ੍ਰਕਲਾ ਉਸ ਦੀ ਰਾਣੀ ਸੀ ਜਿਸ ਵਰਗੀ ਕੋਈ ਹੋਰ ਇਸਤਰੀ ਨਹੀਂ ਸੀ।

ਜੋ ਵਹੁ ਚਾਹੈ ਸੋ ਕਰੈ ਜੋ ਭਾਖੈ ਸੋ ਹੋਇ ॥੨॥

She would act whatever the way she liked.(2)

ਉਹ ਜੋ ਚਾਹੁੰਦੀ, ਉਹੀ ਕਰਦੀ ਅਤੇ ਜੋ ਕਹਿੰਦੀ, ਉਹੀ ਹੁੰਦਾ ॥੨॥