ਚੌਪਈ

Chaupaee

ਚੌਪਈ:

ਇੰਦ੍ਰ ਸੁ ਮ੍ਰਿਤ ਮੰਡਲ ਜਬ ਜੈਹੈ

ਜਦੋਂ ਇੰਦਰ ਮ੍ਰਿਤ ਲੋਕ ਵਿਚ ਜਾਏਗਾ

ਰਾਝਾ ਅਪਨੋ ਨਾਮੁ ਕਹੈ ਹੈ

(Reply) ‘When god Indra will go to themundane world, he will call himself Ranjha.

ਤਾਂ ਆਪਣਾ ਨਾਂ ਰਾਂਝਾ ਅਖਵਾਏਗਾ।

ਤੋ ਸੌ ਅਧਿਕ ਪ੍ਰੀਤਿ ਉਪਜਾਵੈ

ਤੇਰੇ ਨਾਲ ਅਧਿਕ ਪ੍ਰੇਮ ਕਰੇਗਾ

ਅਮਰਵਤੀ ਬਹੁਰਿ ਤੁਹਿ ਲ︀ਯਾਵੈ ॥੧੫॥

‘He will intensively fall in love with you and will bring you back to Amrawati (domain of emancipation).(15)

ਅਤੇ ਤੈਨੂੰ ਫਿਰ ਅਮਰਾਵਤੀ ਲੈ ਆਇਗਾ ॥੧੫॥