ਦੋਹਰਾ

Dohira

ਦੋਹਰਾ:

ਤਿਹ ਕੋ ਰੂਪ ਨਿਹਾਰਿ ਕੈ ਭੂਪ ਰਹਿਯੋ ਮੁਰਛਾਇ

On seeing him (her) the Raja lost his sensibility.

ਉਸ (ਰੋਸਨਿ ਰਾਇ) ਦਾ ਰੂਪ ਵੇਖ ਕੇ ਰਾਜਾ ਬੇਹੋਸ਼ ਹੋ ਗਿਆ।

ਕੌਨ ਨ੍ਰਿਪਤਿ ਕੋ ਪੁਤ੍ਰ ਯਹ ਤਾ ਕੋ ਲੇਹੁ ਬੁਲਾਇ ॥੧੬॥

‘Whose son is he? You call him here before me.’(16)

ਇਹ ਕਿਸ ਰਾਜੇ ਦਾ ਪੁੱਤਰ ਹੈ, ਇਸ ਨੂੰ ਬੁਲਾਓ ॥੧੬॥