ਚੌਪਈ

Chaupaee

ਚੌਪਈ:

ਚਲੀ ਕਥਾ ਪੁਰਿ ਭੀਤਰਿ ਆਈ

The hearsay reached the town

ਉਹ ਗੱਲ ਤੁਰਦੀ ਤੁਰਦੀ ਨਗਰ ਵਿਚ ਪਹੁੰਚ ਗਈ।

ਤਿਨ ਰਾਨੀ ਸ੍ਰਵਨਨ ਸੁਨਿ ਪਾਈ

And the Rani heard it thoughtfully.

ਉਸ ਨੂੰ ਰਾਣੀ ਨੇ ਕੰਨਾਂ ਨਾਲ ਸੁਣ ਲਿਆ।

ਚੜਿ ਝੰਪਾਨ ਤਹਾ ਕਹ ਚਲੀ

Sitting in palanquin she started to go to that place,

(ਉਹ ਆਪਣੇ ਨਾਲ) ਵੀਹ ਪੰਜਾਹ ਸਹੇਲੀਆਂ ਲੈ ਕੇ

ਲੀਨੇ ਬੀਸ ਪਚਾਸਿਕ ਅਲੀ ॥੨੮॥

And she took with her twenty-twenty five of her friends.(28)

ਅਤੇ ਪਾਲਕੀ ਵਿਚ ਸਵਾਰ ਹੋ ਕੇ ਉਧਰ ਵਲ ਚਲ ਪਈ ॥੨੮॥