ਚੌਪਈ

Chaupaee

ਚੌਪਈ:

ਨਾਥ ਬਾਗ ਜੋ ਮੈ ਲਗਵਾਯੋ

‘My Master, the garden, which I have fostered,

ਹੇ ਨਾਥ! ਜੋ ਮੈਂ ਬਾਗ਼ ਲਗਵਾਇਆ ਹੈ,

ਯਹ ਗੁਲਾਬ ਤਿਹ ਠਾ ਤੇ ਆਯੋ

‘These roses have come out ofthat.

ਇਹ ਗੁਲਾਬ ਉਥੋਂ ਆਇਆ ਹੈ।

ਸਕਲ ਸਖਿਨ ਜੁਤ ਤੁਮ ਪੈ ਡਾਰਿਯੋ

‘We, all the compatriots, have made the selection.’

ਸਾਰੀਆਂ ਸਖੀਆਂ ਨਾਲ ਮਿਲ ਕੇ ਤੁਹਾਡੇ ਉਪਰ ਪਾਇਆ ਹੈ।

ਪ੍ਰਫੁਲਤ ਭਯੋ ਜੜ ਕਛੁ ਬਿਚਾਰਿਯੋ ॥੧੦॥

Listening to this, that fool was overjoyed.(l0)(1)

(ਉਹ) ਮੂਰਖ ਪ੍ਰਸੰਨ ਹੋ ਗਿਆ (ਅਤੇ ਅਸਲ ਭੇਦ ਨੂੰ) ਕੁਝ ਨਾ ਵਿਚਾਰ ਕੀਤਾ ॥੧੦॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੨॥੧੬੪੪॥ਅਫਜੂੰ॥

Ninety-second Parable of Auspicious Chritars Conversation of the Raja and the Minister, Completed with Benediction. (92)(1642)

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੯੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੯੨॥੧੬੪੪॥ ਚਲਦਾ॥