ਚੌਪਈ

Chaupaee

ਚੌਪਈ:

ਪ੍ਰੇਮ ਕੁਅਰਿ ਤਾ ਕੀ ਇਕ ਰਾਨੀ

ਉਸ ਦੀ ਪ੍ਰੇਮ ਕੁੰਵਰੀ ਨਾਂ ਦੀ ਇਕ ਰਾਣੀ ਸੀ।

ਬਿਰਧ ਰਾਵ ਲਖਿ ਕਰਿ ਡਰ ਪਾਨੀ

Prem Kumari was the name of that Rani.

ਉਹ ਰਾਜੇ ਨੂੰ ਬਿਰਧ ਜਾਣ ਕੇ ਬਹੁਤ ਡਰ ਗਈ।

ਯਾ ਕੇ ਧਾਮ ਏਕ ਸੁਤ ਨਾਹੀ

Observing the Raja’s old age, she was always apprehensive.

'ਇਸ ਦੇ ਘਰ ਇਕ ਵੀ ਪੁੱਤਰ ਨਹੀਂ'

ਇਹ ਚਿੰਤਾ ਤਾ ਕੇ ਚਿਤ ਮਾਹੀ ॥੪॥

One factor always worried her the Raja had no male issue.( 4)

ਇਹ ਚਿੰਤਾ ਉਸ ਦੇ ਮਨ ਵਿਚ ਸੀ ॥੪॥