ਮਾਧਵ ਬਾਚ

Madhwan Talk

ਮਾਧਵਾਨਲ ਨੇ ਕਿਹਾ:

ਚੌਪਈ

Chaupaee

ਚੌਪਈ:

ਤੁਮ ਸੁਖ ਸੋ ਸੁੰਦਰਿ ਹ︀ਯਾਂ ਰਹੋ

ਹੇ ਸੁੰਦਰੀ! ਤੁਸੀਂ ਸੁਖ ਨਾਲ ਇਥੇ ਰਹੋ

ਹਮ ਕੋ ਬੇਗਿ ਬਿਦਾ ਮੁਖ ਕਹੋ

‘You, the pretty one, stay here in bliss and bid me good-bye.

ਅਤੇ ਸਾਨੂੰ ਜਲਦੀ ਨਾਲ ਮੁਖ ਤੋਂ ਵਿਦਾ ਕਹੋ।

ਹਮਰੋ ਕਛੂ ਤਾਪ ਨਹ ਕਰਿਯਹੁ

ਸਾਡੇ (ਜਾਣ ਦਾ) ਕੋਈ ਦੁਖ ਨਹੀਂ ਮੰਨਣਾ

ਨਿਤ ਰਾਮ ਕੋ ਨਾਮ ਸੰਭਰਿਯਹੁ ॥੨੨॥

‘Do not be alarmed about me and meditate on god Rama’s name.’(22)

ਅਤੇ ਨਿੱਤ ਰਾਮ ਦੇ ਨਾਮ ਦੀ ਅਰਾਧਨਾ ਕਰਨਾ ॥੨੨॥