ਦੋਹਰਾ

DOHRA

ਦੋਹਰਾ:

ਜਰਾਸੰਧਿ ਤਬ ਮੰਤ੍ਰੀਅਨ ਸੰਗਿ ਯੌ ਕਹਿਯੋ ਸੁਨਾਇ

ਤਦ ਜਰਾਸੰਧ ਨੇ ਮੰਤਰੀਆਂ ਨੂੰ ਸੁਣਾ ਕੇ ਇਸ ਤਰ੍ਹਾਂ ਕਿਹਾ,

ਨਗ ਭਾਰੀ ਇਹ ਸੈਨ ਤੇ ਨੈਕੁ ਸੋਧਿਯੋ ਜਾਇ ॥੧੯੩੨॥

Then Jarasandh said to his ministers, “This is a very big mountain and the army will not be able to ascend it.1932.

ਪਹਾੜ ਬਹੁਤ ਵੱਡਾ ਹੈ। ਇਹ ਸੈਨਾ ਤੋਂ ਬਿਲਕੁਲ ਸੋਧਿਆ ਨਹੀਂ ਜਾ ਸਕਦਾ ॥੧੯੩੨॥