ਦੋਹਰਾ ॥
ਦੋਹਰਾ:
ਜੋਬਨ ਖਾ ਤਿਹ ਦੁਰਗ ਕੌ ਘੇਰਾ ਕਿਯੋ ਬਨਾਇ ॥
ਜੋਬਨ ਖ਼ਾਨ ਨੇ ਉਸ ਕਿਲ੍ਹੇ ਨੂੰ ਘੇਰਾ ਪਾ ਲਿਆ।
ਕ︀ਯੋਹੂੰ ਨ ਸੋ ਟੂਟਤ ਭਯੋ ਸਭ ਕਰਿ ਰਹੇ ਉਪਾਇ ॥੪॥
ਸਭ ਤਰ੍ਹਾਂ ਦੇ ਉਪਾ ਕਰ ਹਟੇ, ਪਰ ਕਿਸੇ ਤਰ੍ਹਾਂ ਵੀ ਉਹ ਕਿਲ੍ਹਾ ਟੁਟ ਨਾ ਸਕਿਆ ॥੪॥
ਦੋਹਰਾ ॥
ਦੋਹਰਾ:
ਜੋਬਨ ਖਾ ਤਿਹ ਦੁਰਗ ਕੌ ਘੇਰਾ ਕਿਯੋ ਬਨਾਇ ॥
ਜੋਬਨ ਖ਼ਾਨ ਨੇ ਉਸ ਕਿਲ੍ਹੇ ਨੂੰ ਘੇਰਾ ਪਾ ਲਿਆ।
ਕ︀ਯੋਹੂੰ ਨ ਸੋ ਟੂਟਤ ਭਯੋ ਸਭ ਕਰਿ ਰਹੇ ਉਪਾਇ ॥੪॥
ਸਭ ਤਰ੍ਹਾਂ ਦੇ ਉਪਾ ਕਰ ਹਟੇ, ਪਰ ਕਿਸੇ ਤਰ੍ਹਾਂ ਵੀ ਉਹ ਕਿਲ੍ਹਾ ਟੁਟ ਨਾ ਸਕਿਆ ॥੪॥