ਦੋਹਰਾ ॥
Dohira
ਦੋਹਰਾ:
ਰੂਪ ਦਿਪੈ ਤਾ ਕੋ ਅਮਿਤ ਸੋਭਾ ਮਿਲਤ ਅਪਾਰ ॥
Her features were most attractive and earned lot of compliments.
ਉਸ ਦਾ ਰੂਪ ਬਹੁਤ ਸੁੰਦਰ ਸੀ ਅਤੇ ਉਸ ਨੂੰ ਅਪਾਰ ਸ਼ੋਭਾ ਮਿਲਦੀ ਸੀ।
ਹੇਰਿ ਰਾਇ ਕੋ ਚਿਤ ਬਧ︀ਯੌ ਸਕਤ ਨ ਬਹੁਰਿ ਉਬਾਰ ॥੩॥
Raja’s heart was induced by her looks and he was absolutely entangled.(3)
ਉਸ ਨੂੰ ਵੇਖ ਕੇ ਰਾਜੇ ਦਾ ਚਿਤ ਵਿੰਨ੍ਹਿਆ ਗਿਆ ਅਤੇ ਫਿਰ ਬਚ ਨਾ ਸਕਿਆ ॥੩॥