ਚੌਪਈ

Chaupaee

ਚੌਪਈ:

ਕਾਢੇ ਖੜਗ ਹਾਥ ਤੁਮ ਧੈਯਹੁ

(ਸੇਵਕ ਨੂੰ ਬੁਲਾ ਕੇ ਕਿਹਾ, ਹੇ ਸੇਵਕ!) ਤੂੰ ਹੱਥ ਵਿਚ ਤਲਵਾਰ ਕਢ ਕੇ ਭਜ ਜਾ

ਦੌਰਤ ਨਿਕਟ ਸੁ ਯਾ ਕੇ ਜੈਯਹੁ

(She asked the ascetic,) ‘Taking a naked sword in your hand you come in the house running,

ਅਤੇ ਭਜਦੇ ਹੋਇਆਂ ਮੇਰੇ ਪਤੀ ਕੋਲੋਂ ਲੰਘਦਾ ਜਾਈਂ।

ਤਾਹਿ ਸੁਨਾਇ ਬਚਨ ਇਮ ਭਾਖ︀ਯੋ

(She asked the ascetic,) ‘Taking a naked sword in your hand you come in the house running,

ਉਸ ਨੂੰ ਸੁਣਾਉਂਦੇ ਹੋਇਆ ਇਹ ਬੋਲ ਕਹੀਂ

ਮੋਰੋ ਚੋਰ ਚੋਰਿ ਇਨ ਰਾਖ︀ਯੋ ॥੫॥

And challenge that he had hidden away your thief. (5)

ਕਿ ਮੇਰੇ ਚੋਰ ਨੂੰ ਇਸ (ਇਸਤਰੀ) ਨੇ ਲੁਕਾ ਲਿਆ ਹੈ ॥੫॥