ਚੌਪਈ

Chaupaee

ਚੌਪਈ:

ਜੋ ਸਾਸਤ੍ਰ ਸਿੰਮ੍ਰਤਨ ਸੁਨਿ ਪਾਈ

ਜੋ ਸ਼ਾਸਤ੍ਰਾਂ ਸਿਮ੍ਰਤੀਆਂ ਵਿਚ (ਲਿਖਿਆ ਹੋਇਆ) ਸੁਣਿਆ ਹੈ,

ਸੋ ਕੌਤਕ ਦੇਖਨ ਕਹ ਆਈ

‘The way it is expressed in Shastras and Simritis, I have come to discern that.

ਉਸ ਕੌਤਕ ਨੂੰ ਵੇਖਣ ਲਈ ਆਇਆ ਹਾਂ।

ਦੇਖੋ ਕਹਾ ਇਹ ਠਾ ਅਬ ਹ੍ਵੈ ਹੈ

ਵੇਖਦਾ ਹਾਂ, ਇਸ ਸਥਾਨ ਉਤੇ ਕੀ ਹੁੰਦਾ ਹੈ

ਫਟਿ ਹੈ ਧਰਨਿ ਕਿ ਨਾਹਿ ਫਟਿ ਜੈ ਹੈ ॥੨੩॥

‘Now we will see whether the earth goes down or not.(23)

ਕਿ ਧਰਤੀ ਫਟਦੀ ਹੈ ਕਿ ਨਹੀਂ ਫਟਦੀ ॥੨੩॥