ਦੋਹਰਾ

DOHRA

ਦੋਹਰਾ:

ਗਵਨ ਕਰਤ ਜਿਹਾਂ ਜਿਹਾਂ ਦਿਸਾ ਮੁਨਿ ਮਨ ਦਤ ਅਪਾਰ

ਅਪਾਰ ਮਨ ਵਾਲਾ ਮੁਨੀ ਦੱਤ ਜਿਸ ਜਿਸ ਪਾਸੇ ਵਲ ਗਮਨ ਕਰਦਾ ਸੀ,

ਸੰਗਿ ਚਲਤ ਉਠਿ ਸਬ ਪ੍ਰਜਾ ਤਜ ਘਰ ਬਾਰ ਪਹਾਰ ॥੧੭੩॥

To whichever direction, Dutt went, the subjects of those places left their homes and accompanied him.173.

(ਉਥੋਂ ਉਥੋਂ ਦੀ) ਸਾਰੀ ਪ੍ਰਜਾ ਘਰ, ਬਾਰ ਛਡ ਕੇ ਪਹਾੜ ਵਲ ਨਾਲ ਚਲ ਪੈਂਦੀ ਸੀ ॥੧੭੩॥