ਦੋਹਰਾ ॥

Dohira

ਦੋਹਰਾ:

ਵਹੈ ਪ੍ਰਤਗ੍ਰਯਾ ਤਦਿਨ ਤੇ ਬ︀ਯਾਪਤ ਮੋ ਹਿਯ ਮਾਹਿ ॥

ਉਸ ਦਿਨ ਦੀ ਉਹ ਪ੍ਰਤਿਗਿਆ ਮੇਰੇ ਮਨ ਵਿਚ ਵਿਆਪਤ ਹੈ।

ਤਾ ਦਿਨ ਤੇ ਪਰ ਨਾਰਿ ਕੌ ਹੇਰਤ ਕਬਹੂੰ ਨਾਹਿ ॥੫੦॥

‘The same determination is abiding in my mind and I will never attend to another’s woman.(50)(1)

ਉਸ ਦਿਨ ਤੋਂ (ਮੈਂ ਕਿਸੇ) ਪਰਾਈ ਇਸਤਰੀ ਨੂੰ ਨਹੀਂ ਵੇਖਦਾ ॥੫੦॥