ਚੌਪਈ ॥
Chaupaee
ਚੌਪਈ:
ਸਾਹੁ ਪੁਤ੍ਰ ਨਊਆ ਕਰਿ ਮਾਨ︀ਯੋ ॥
ਸ਼ਾਹ ਦੇ ਪੁੱਤਰ ਨੂੰ ਨਾਈ ਦਾ
ਨਊਆ ਸੁਤ ਸੁਤ ਸਾਹੁ ਪਛਾਨ︀ਯੋ ॥
They acknowledged the Shah’s son as the barber’s son and the barber’s son as the Shah’s.
ਅਤੇ ਨਾਈ ਦੇ ਪੁੱਤਰ ਨੂੰ ਸ਼ਾਹ ਦਾ ਪੁੱਤਰ ਕਰ ਕੇ (ਸਭ ਨੇ) ਪਛਾਣਿਆ।
ਅਤਿ ਲਜਾਇ ਮਨ ਮੈ ਵਹੁ ਰਹਿਯੋ ॥
ਉਹ (ਸ਼ਾਹ ਦਾ ਪੁੱਤਰ) ਮਨ ਵਿਚ ਬਹੁਤ ਸ਼ਰਮਿੰਦਾ ਹੋਇਆ
ਤਿਨ ਪ੍ਰਤਿ ਕਛੂ ਬਚਨ ਨਹਿ ਕਹਿਯੋ ॥੧੦॥
He was very much ashamed but he could not say any thing to contradict.(10)
ਪਰ ਉਸ ਪ੍ਰਤਿ ਉਸ ਨੇ ਕੋਈ ਬਚਨ ਨਾ ਕਿਹਾ ॥੧੦॥