ਅੜਿਲ ॥

ARIL

ਅੜਿਲ:

ਭਾਗੀਰਥਨੀ ਪਦ ਕੋ ਆਦਿ ਬਖਾਨੀਐ ॥

ਪਹਿਲਾਂ 'ਭਾਗੀਰਥਨੀ' (ਭਗੀਰਥ ਦੁਆਰਾ ਲਿਆਂਦੀ ਨਦੀ ਗੰਗਾ ਵਾਲੀ ਧਰਤੀ) ਪਦ ਨੂੰ ਕਹੋ।

ਜਾ ਚਰ ਕਹਿ ਨਾਇਕ ਪਦ ਬਹੁਰੋ ਠਾਨੀਐ ॥

ਫਿਰ 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥

'ਸਤ੍ਰੁ' ਪਦ ਨੂੰ ਉਸ ਦੇ ਅੰਤ ਉਤੇ ਵਿਚਾਰੋ।

ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਬਿਚਾਰੀਐ ॥੮੨੨॥

After firstly uttering the word “Bhaagirthani” and then saying words Jaachar-nayak and shatru at the end, and comprehend all the names of Tupak thoughtfully.822.

(ਇਹ) ਤੁਪਕ ਦਾ ਨਾਮ ਬਣਦਾ ਹੈ। ਸਭ ਪ੍ਰਬੀਨੋ! ਵਿਚਾਰ ਲਵੋ ॥੮੨੨॥