ਦੋਹਰਾ

Dohira

ਦੋਹਰਾ:

ਪੋਸਤ ਭਾਗ ਅਫੀਮ ਬਹੁ ਗਹਿਰੀ ਭਾਗ ਘੁਟਾਇ

The woman brought the marijuana, cannabis and opium, and

ਪੋਸਤ, ਭੰਗ, ਅਫ਼ੀਮ ਅਤੇ ਬਹੁਤ ਸੰਘਣੀ ਭੰਗ ਘੁਟਵਾ ਕੇ

ਤੁਰਤ ਤਰਨਿ ਲ︀ਯਾਵਤ ਭਈ ਮਦ ਸਤ ਬਾਰ ਚੁਆਇ ॥੪੧॥

Presented to him the thoroughly grounded cannabis along with seven times decanted wine.( 41)

ਅਤੇ ਸੱਤ ਵਾਰ ਕੱਢੀ ਹੋਈ ਸ਼ਰਾਬ ਤੁਰਤ (ਉਸ) ਇਸਤਰੀ ਨੇ ਲਿਆ ਦਿੱਤੀ ॥੪੧॥