ਚੌਪਈ

Chaupaee

ਚੌਪਈ:

ਤਾ ਕੀ ਨ੍ਰਿਪ ਆਗ︀ਯਾ ਮਹਿ ਰਹਈ

ਰਾਜਾ ਉਸ ਦੀ ਆਗਿਆ ਵਿਚ ਰਹਿੰਦਾ ਸੀ।

ਸੋਈ ਕਰੈ ਜੁ ਵਹ ਹਸ ਕਹਈ

The king always obeyed her and, happily complied with her wishes.

(ਰਾਜਾ) ਉਹੀ ਕਰਦਾ ਜੋ ਉਹ ਹਸ ਕੇ ਕਹਿੰਦੀ ਸੀ।

ਆਗ︀ਯਾ ਦੇਸ ਸਕਲ ਤਿਹ ਮਾਨੈ

(ਉਸ ਦੀ) ਆਗਿਆ ਸਾਰਾ ਦੇਸ ਮੰਨਦਾ ਸੀ

ਰਾਨੀ ਕੋ ਰਾਜਾ ਪਹਿਚਾਨੈ ॥੩॥

Even, whole country followed her and the Rani was regarded as the sovereign.(3)

ਅਤੇ ਰਾਣੀ ਨੂੰ ਹੀ ਰਾਜਾ ਮੰਨਦਾ ਸੀ ॥੩॥